Punjabi   /     ਪਾਕਿਸਤਾਨ ਡਾਇਰੀ: ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਦਾ ਗੋਲੀਆਂ ਮਾਰਕੇ ਕਤਲ, ਜਾਂਚ ਜਾਰੀ

Description

ਪਾਕਿਸਤਾਨੀ ਅਧਿਕਾਰੀ 2013 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਬੰਦ ਭਾਰਤੀ ਜਾਸੂਸ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਦੀ ਕਥਿਤ ਤੌਰ ਉੱਤੇ ਗੋਲੀ ਮਾਰ ਕੇ ਹੋਈ ਮੌਤ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੀਡਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਾਕਿਸਤਾਨੀ ਨਾਗਰਿਕ ਦੀ ਮੌਤ ਪਿੱਛੇ ਭਾਰਤ ਦਾ ਹੱਥ ਹੋਣ ਦਾ ਸ਼ੱਕ ਹੈ।

Subtitle
ਪਾਕਿਸਤਾਨੀ ਅਧਿਕਾਰੀ 2013 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਬੰਦ ਭਾਰਤੀ ਜਾਸੂਸ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਵਿਅ
Duration
00:07:46
Publishing date
2024-04-17 11:13
Link
https://www.sbs.com.au/language/punjabi/pa/podcast-episode/pakistan-investigating-shooting-death-of-sarabjit-singhs-killer/33mxwufx7
Contributors
Enclosures
https://sbs-podcast.streamguys1.com/sbs-punjabi/20240417112611-punjabi-17042024-pak-punjab-report.mp3?awCollectionId=sbs-punjabi&awGenre=News&awEpisodeId=7c612860-fc59-11ee-aa99-63fdbe498266
audio/mpeg