Punjabi   /     ਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਅਰਮਾਨ ਸਿੰਘ ਕਤਲ ਮੁਕੱਦਮੇ ਵਿਚ 5 ਭਾਰਤੀ ਨੌਜਵਾਨ ਦੋਸ਼ੀ

Description

ਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ ਨਾਲ ਕੀਤੇ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ 4 ਨੌਜਵਾਨਾਂ ਨੂੰ 28-28 ਸਾਲ ਅਤੇ ਇਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਪੂਰਾ ਵੇਰਵਾ ਜਾਣਨ ਲਈ ਸੁਣੋ ਇਸ ਹਫਤੇ ਦੀ ਡਾਇਸਪੋਰਾ ਰਿਪੋਰਟ....

Subtitle
ਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ
Duration
00:08:43
Publishing date
2024-04-19 13:11
Link
https://www.sbs.com.au/language/punjabi/pa/podcast-episode/punjabi-diaspora-5-men-found-guilty-of-aurman-singhs-murder-in-england-sentenced-to-a-total-of-122-years-in-prison/1t9ugsuxh
Contributors
Enclosures
https://sbs-podcast.streamguys1.com/sbs-punjabi/20240419132648-punjabi-bbb8382c-6fe0-4107-9bb6-8ccb8bbf0571.mp3?awCollectionId=sbs-punjabi&awGenre=News&awEpisodeId=aa57d920-fdfc-11ee-b2ac-2d08753b065d
audio/mpeg