Punjabi   /     ਬਾਲੀਵੁੱਡ ਗੱਪ-ਸ਼ੱਪ: ਚਮਕੀਲਾ ਦੀ ਫੈਨ ਹੋਈ ਸ਼੍ਰੀਦੇਵੀ ਉਸ ਨਾਲ ਇੱਕ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ

Description

1980ਵਿਆਂ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਦੋਸਤ ਸਵਰਨ ਸਿਵੀਆ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸ਼ਹੂਰ ਫਿਲਮੀ ਅਦਾਕਾਰਾ ਸ਼੍ਰੀਦੇਵੀ ਵੀ ਚਮਕੀਲਾ ਤੋਂ ਬਹੁਤ ਪ੍ਰਭਾਵਤ ਸੀ ਅਤੇ ਉਸ ਨੇ ਚਮਕੀਲਾ ਨੂੰ ਆਪਣੇ ਨਾਲ ਇੱਕ ਫਿਲਮ ਕਰਨ ਲਈ ਵੀ ਕਿਹਾ ਸੀ। ਪਰ ਹਿੰਦੀ ਨਾ ਬੋਲ ਸਕਣ ਕਾਰਨ ਚਮਕੀਲਾ ਨੇ ਇਹ ਪੇਸ਼ਕਸ਼ ਵਾਪਸ ਕਰ ਦਿੱਤੀ ਸੀ। ਅਜਿਹੀਆਂ ਹੋਰ ਬਹਤ ਸਾਰੀਆਂ ਫਿਲਮੀ ਖਬਰਾਂ ਜਾਨਣ ਲਈ ਸੁਣੋਂ ਸਾਡੀ ਬਾਲੀਵੁੱਡ ਖਬਰਸਾਰ।

Subtitle
1980ਵਿਆਂ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਦੋਸਤ ਸਵਰਨ ਸਿਵੀਆ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸ਼ਹੂਰ ਫਿਲਮੀ
Duration
00:08:33
Publishing date
2024-04-19 12:26
Link
https://www.sbs.com.au/language/punjabi/pa/podcast-episode/sri-devi-a-fan-of-amar-singh-chamkila-expressed-her-desire-to-work-with-him-in-a-punjabi-film/be72pots4
Contributors
Enclosures
https://sbs-podcast.streamguys1.com/sbs-punjabi/20240419124708-punjabi-17042024-17-april-2024-bollywood-gapshap.mp3?awCollectionId=sbs-punjabi&awGenre=News&awEpisodeId=204ce690-fdf7-11ee-97b4-4fc4a39c1ae9
audio/mpeg