Punjabi   /     'ਨਸ਼ੇ ਵਿਰੁੱਧ ਜੰਗ': ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਹੁੰਦੀਆਂ ਕੋਸ਼ਿਸ਼ਾਂ

Description

ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਵਿਸ਼ਵ-ਵਿਆਪੀ ਸਮੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1971 ਵਿੱਚ ਇੱਕ ਕਾਨੂੰਨ 'ਤੇ ਦਸਤਖ਼ਤ ਕਰਦਿਆਂ ਨਸ਼ੀਲੇ ਪਦਾਰਥਾਂ ਨੂੰ ਲੋਕਾਂ ਦੇ ਪਹਿਲੇ ਨੰਬਰ ਦੇ ਦੁਸ਼ਮਣ ਵਜੋਂ ਐਲਾਨਿਆ ਸੀ। ਇਕੱਲਾ ਅਮਰੀਕਾ ਹੀ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਹਨਾਂ ਦੀ ਵਰਤੋਂ ਖਿਲਾਫ ਲੜਾਈ ਲੜੀ ਜਾ ਰਹੀ ਹੈ।

Subtitle
ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਵਿਸ਼ਵ-ਵਿਆਪੀ ਸਮੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1971 ਵਿੱਚ
Duration
00:16:20
Publishing date
2024-04-19 11:28
Link
https://www.sbs.com.au/language/punjabi/pa/podcast-episode/is-australia-winning-the-war-on-drugs/m75pniy7b
Contributors
Enclosures
https://sbs-podcast.streamguys1.com/sbs-punjabi/20240419114518-punjabi-18042024-war-on-drugs.mp3?awCollectionId=sbs-punjabi&awGenre=News&awEpisodeId=7efce2a0-fdee-11ee-a198-4b8449d758ce
audio/mpeg