ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਲਈ ਪਹਿਲੀ ਜਨਤਕ ਸੁਣਵਾਈ ‘ਮੁਨਾਫੇ ਦੇ ਮਾਰਜਨ’ ਅਤੇ ‘ਬਦਲਦੀਆਂ ਕੀਮਤਾਂ’ ਵਰਗੇ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏਸੀਸੀਸੀ) ਇਸ ਜਾਂਚ ਦੀ ਅਗਵਾਈ ਕਰ ਰਿਹਾ ਹੈ, ਜਿਸ ਵਿੱਚ ਸੁਪਰਮਾਰਕੀਟ ਦੇ ਦਿੱਗਜ ਵੂਲਵਰਥ ਅਤੇ ਕੋਲਸ ਦੇ ਪੇਸ਼ ਹੋਣ ਦੀ ਉਮੀਦ ਹੈ। ਪੁੱਛਗਿੱਛ ਵਿੱਚ ਖਪਤਕਾਰਾਂ ਦੇ ਵਕੀਲਾਂ ਨੇ ਕੀਮਤਾਂ, ਭੋਜਨ ਦੀ ਅਸੁਰੱਖਿਆ ਅਤੇ ਕੀਮਤਾਂ ਵਿੱਚ ਵਿਸ਼ਵਾਸ ਨਾ ਹੋਣ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਇਸ ਸਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...