Punjabi   /     ਬਾਲੀਵੁੱਡ ਗੱਪਸ਼ੱਪ: ਸਲਮਾਨ ਖਾਨ ਨੂੰ ਮਿਲੀ ਪਿਛਲੇ 15 ਦਿਨਾਂ 'ਚ ਚੌਥੀ ਧਮਕੀ, ਮੁੰਬਈ ਪੁਲਿਸ ਕਰ ਰਹੀ ਹੈ ਪੜਤਾਲ

Description

ਪਿਛਲੇ ਦਿਨੀਂ ਇੱਕ ਗਾਣੇ ਨੂੰ ਲੈ ਕੇ ਸਲਮਾਨ ਖਾਨ ਨੂੰ ਮੁੰਬਈ ਕੰਟਰੋਲ ਰੂਮ ਵਿੱਚ ਧਮਕੀ ਭੇਜੀ ਗਈ। ਭੇਜਣ ਵਾਲੇ ਨੇ ਆਪਣੇ ਆਪ ਨੂੰ ਲੌਰੈਂਸ ਗੈਂਗ ਦਾ ਹਿੱਸਾ ਦੱਸਿਆ ਅਤੇ ਸਲਮਾਨ ਖਾਨ ਦੇ ਇੱਕ ਗਾਣੇ ਉੱਤੇ ਇਤਰਾਜ਼ ਜ਼ਾਹਿਰ ਕੀਤਾ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਹੋਰਨਾਂ ਬਾਲੀਵੁੱਡ ਸਬੰਧਿਤ ਜਾਣਕਾਰੀਆਂ ਲਈ ਸੁਣੋ ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ।

Subtitle
ਪਿਛਲੇ ਦਿਨੀਂ ਇੱਕ ਗਾਣੇ ਨੂੰ ਲੈ ਕੇ ਸਲਮਾਨ ਖਾਨ ਨੂੰ ਮੁੰਬਈ ਕੰਟਰੋਲ ਰੂਮ ਵਿੱਚ ਧਮਕੀ ਭੇਜੀ ਗਈ। ਭੇਜਣ ਵਾਲੇ ਨੇ ਆਪ
Duration
00:07:38
Publishing date
2024-11-14 16:17
Link
https://www.sbs.com.au/language/punjabi/pa/podcast-episode/bollywood-gupshup-mumbai-police-investigates-the-fourth-threat-in-15-days-targeting-salman-khan/o8urgl337
Contributors
Enclosures
https://sbs-podcast.streamguys1.com/sbs-punjabi/20241114165205-punjabi-28f12906-0506-439c-bbd7-7b0c356a01e2.mp3?awCollectionId=sbs-punjabi&awGenre=News&awEpisodeId=00000193-2839-d8ee-a9df-3b393ebc0000&dur_cat=2
audio/mpeg