ਕੀ ਘਰੇਲੂ ਨੁਸਖਿਆਂ ਨਾਲ ਤੁਹਾਡੀ ਚਮੜੀ ਦਾ ਨੁਕਸਾਨ ਹੋ ਰਿਹਾ ਹੈ? ਕੀ ਸਨਸਕ੍ਰੀਨ ਰੋਜ਼ ਲਗਾਉਣੀ ਲਾਜ਼ਮੀ ਹੈ ? ਇਹਨਾਂ ਸਵਾਲਾਂ ਦੇ ਜਵਾਬ ਅਤੇ ਰੰਗਦਾਰ ਚਮੜੀ ਦੀ ਸਹੀ ਸੰਭਾਲ ਦੇ ਨੁਸਖੇ ਜਾਨਣ ਲਈ ਸੁਣੋ ਸਕਿਨ ਸਪੈਸ਼ਲਿਸਟ ਡਾ. ਸਨਮ ਢਿੱਲੋਂ ਅਤੇ ਸਕਿਨ ਕੈਂਸਰ ਮਾਹਰ ਡਾ. ਗੋਬਿੰਦਰ ਕਸ਼ਮੀਰੀਅਨ ਦੀ ਇਹ ਖਾਸ ਗੱਲਬਾਤ।