ਪਾਕਿਸਤਾਨ ਦੇ ਮਸ਼ਹੂਰ ਫਨਕਾਰ ਤੁਫ਼ੈਲ ਨਿਆਜ਼ੀ ਦਾ ਜਨਮ ਭਾਰਤ ਦੇ ਜਲੰਧਰ ਵਿੱਚ ਹੋਇਆ ਸੀ। ਉਹ ਇੱਕ ਗਾਇਕ ਪਰਿਵਾਰ ਵਿੱਚ ਜੰਮੇ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਗੁਰੂਘਰਾਂ ਵਿੱਚ ਗੁਰਬਾਣੀ ਗਾਉਂਦੇ ਸਨ। ਉਹਨਾਂ ਨੇ ਮੌਸੀਕੀ ਦੀ ਸਿੱਖਿਆ ਆਪਣੇ ਪਿਤਾ ਸਮੇਤ ਹੋਰ ਕਈ ਫਨਕਾਰਾਂ ਤੋਂ ਲਈ। ਤੁਫ਼ੈਲ ਨਿਆਜ਼ੀ ਦੀ ਮੁੱਢਲੀ ਪਹਿਚਾਣ 'ਥਿਏਟਰ' ਸੀ। ਸੁਣੋ ਤੁਫ਼ੈਲ ਨਿਆਜ਼ੀ ਦਾ ਸਫ਼ਰ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਸ ਖ਼ਾਸ ਪੇਸ਼ਕਾਰੀ ਵਿੱਚ...