ਪਾਕਿਸਤਾਨੀ ਗਾਇਕ ਆਤਿਫ ਅਸਲਮ ਅਤੇ ਬਾਲੀਵੁੱਡ ਰੈਪਰ ਯੋ ਯੋ ਹਨੀ ਸਿੰਘ ਯੂ.ਏ.ਈ (UAE) ਵਿੱਚ ਇਕੱਠੇ ਨਜ਼ਰ ਆਏ ਸਨ ਅਤੇ ਉਨ੍ਹਾਂ ‘ਬਾਰਡਰਲੈੱਸ ਬ੍ਰਦਰਜ਼’ (Borderless Brothers) ਲਿਖ ਕੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਸੋਸ਼ਲ ਮੀਡਿਆ ਉੱਤੇ ਫੈਨਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਇਹ ਸਿਤਾਰੇ ਇਕੱਠਿਆਂ ਕੰਮ ਕਰਦੇ ਨਜ਼ਰ ਆਉਣਗੇ? ਦੂਜੇ ਪਾਸੇ, ਅਦਾਕਾਰ ਵਾਮੀਕ ਗੱਬੀ ਅਤੇ ਰਾਜ ਕੁੰਦਰਾ 2025 ਵਿੱਚ ਕੀ ਨਵਾਂ ਕਰਦੇ ਹੋਏ ਨਜ਼ਰ ਆਉਣਗੇ, ਜਾਣੋ ਇਸ ਬਾਲੀਵੁੱਡ ਗੱਪਸ਼ੱਪ ਵਿੱਚ।