ਮੈਲਬੌਰਨ ਦੇ ਬਾਹਰੀ ਦੱਖਣ-ਪੂਰਬ ਵਿੱਚ ਕਲਾਈਡ ਨੌਰਥ ਦੇ ਇੱਕ ਘਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਚਾਕੂ ਦੀ ਮਾਰ ਨਾਲ ਜਖਮੀ ਦੋ ਆਦਮੀ ਮਿਲੇ, ਪਰ ਡਾਕਟਰੀ ਸਹਾਇਤਾ ਦੇ ਬਾਵਜੂਦ, ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।