The Ancient Indian game of Kho Kho has been labelled 'the greatest sport you've never heard of'. It might not have the star power of other sports ....but that hasn't stopped an Australian team making its way to India to take part in the inaugural World Cup. The game has a small and loyal group of players here, and they're hoping to boost Kho Kho's profile. - ਪ੍ਰਾਚੀਨ ਭਾਰਤੀ ਖੇਡ ਖੋ-ਖੋ ਨੂੰ 'ਸਭ ਤੋਂ ਮਹਾਨ ਉਹ ਖੇਡ ਜਿਸ ਬਾਰੇ ਤੁਸੀਂ ਕਦੇ ਨਹੀਂ ਸੁਣਿਆ' ਦਾ ਦਰਜਾ ਦਿੱਤਾ ਗਿਆ ਹੈ। ਬੇਸ਼ਕ ਇਸ ਵਿੱਚ ਹੋਰ ਖੇਡਾਂ ਦੀ ਤਰ੍ਹਾਂ ਪ੍ਰਸਿੱਧ ਸਿਤਾਰੇ ਨਹੀਂ ਹਨ, ਪਰ ਇਸ ਗੱਲ ਨੇ ਵੀ ਆਸਟਰੇਲੀਆਈ ਟੀਮ ਨੂੰ ਭਾਰਤ ਜਾ ਕੇ ਪਹਿਲੇ ਵਰਲਡ ਕੱਪ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਿਆ। ਇਸ ਖੇਡ ਦੇ ਆਸਟ੍ਰੇਲੀਆ ਵਿੱਚ ਵੀ ਥੋੜੇ ਪਰ ਵਫਾਦਾਰ ਖਿਡਾਰੀ ਹਨ, ਜੋ ਖੋ-ਖੋ ਦੀ ਪਛਾਣ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।